ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜੇ ਦੱਸ ਸਵਾਲ

568

1 – ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਸੀ ?

2 – ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ?

3 – ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਭੈਣ ਭਰਾ ਸਨ ?

4 – ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਸੀ ?

5 – ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਅਸਥਾਨ ਤੇ ਬਣੇ ਗੁਰਦੁਆਰਾ ਸਾਹਿਬ ਦਾ ਕੀ ਨਾਮ ਹੈ ?

6 – ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦਾ ਜੀ ਅਤੇ ਦਾਦੀ ਜੀ ਦਾ ਕੀ ਨਾਮ ਸੀ ?

7 – ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਕਦੋਂ ਅਤੇ ਕਿੱਥੇ ਹੋਇਆ ?

8 – ਮਾਤਾ ਗੁਜਰੀ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ?

9 – ਮਾਤਾ ਗੁਜਰੀ ਜੀ ਦੇ ਕਿੰਨੇ ਭਰਾ ਸਨ ਤੇ ਉਨ੍ਹਾਂ ਦੇ ਕੀ ਨਾਮ ਸਨ ?

10 – ਜਦੋਂ ਗੁਰੂ ਤੇਗ ਬਹਾਦਰ ਜੀ ਦੇ ਜਨਮ ਦੀ ਖ਼ਬਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੀ ਉਸ ਸਮੇਂ ਗੁਰੂ ਜੀ ਕੀ ਕਰ ਰਹੇ ਸਨ ?

 

https://www.youtube.com/watch?v=gaTmuDn9dTg

 

Note – ਇਸ ਵੀਡੀਓ ਵਿੱਚ ਪੁੱਛੇ ਗਏ ਸਵਾਲ ਜਵਾਬ ਹਰਮੀਤ ਸਿੰਘ ਜੀ ਦੀ ਕਿਤਾਬ ਮੂਰਤ ਪਰ ਓਂਕਾਰ ਦੀ ਵਿੱਚੋਂ ਲਿੱਤੇ ਗਏ ਹਨ

 

Anchor – Sukhvir Kaur

Editor – Mangal Singh

Label – Qaumi Soch Multimedia

Media Partner – Info Singh

Disclaimer- ਕੌਮੀ ਸੌਚ ਚੈਨਲ ਦਾ ਮੁੱਖ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ , ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨਾ ਹੈ। ਚੈਨਲ ‘ਤੇ ਤੁਸੀ ਪਾਠ, ਕਥਾ, ਕੀਰਤਨ, ਕਵੀਸ਼ਰੀ, ਢਾਡੀ ਵਾਰਾਂ, ਪੰਥਕ ਸਰਗਰਮੀਆਂ ਅਤੇ ਸਮਾਜ ਭਲਾਈ ਦੇ ਕਾਰਜ ਦੀਆਂ ਵੀਡੀਓ ਦੇਖ ਸਕਦੇ ਹੋ। ਵੀਡੀਓ ਵਿੱਚ ਕਹੀ ਗੲੀ ਗੱਲ ਪ੍ਰਚਾਰਕ ਵੀਰ ਆਪਣੀ ਸਟੱਡੀ ਮੁਤਾਬਿਕ ਕਰਦੇ ਹਨ। ਇਸ ਲਈ ਜਰੂਰੀ ਨਹੀ ਕਿ ਚੈਨਲ ਹਰ ਇੱਕ ਪ੍ਰਚਾਰਕ ਦੀ ਹਰੇਕ ਗੱਲ ਨਾਲ ਸਹਿਮਤ ਹੀ ਹੋਵੇ । ਚੈਨਲ ਦਾ ਕਿਸੇ ਸੰਸਥਾ ਨਾਲ ਜਾਂ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ ।

ਨੋਟ : Qaumi Soch Multimedia ਚੈਨਲ ਤੇ ਜੋ ਵੀਡੀਓ ਹਨ ਓਹ ਚੈਨਲ ਦੀ Property ਹਨ , ਇਸਦੇ Content ਨੂੰ Video ਜਾਂ Audio ਰੂਪ ਵਿੱਚ ਚੋਰੀ ਕਰਕੇ ਕਿਸੇ ਵੀ ਮਾਧਿਅਮ ਰਾਹੀਂ ਵਰਤਣਾ Copyright ਕਾਨੂੰਨ ਦੀ ਉਲੰਘਣਾ ਹੈ, ਜਿਸ ਕਾਰਨ ਆਪ ਨੂੰ ਕਾਪੀਰਾਈਟ ਦੇਣ ਲਈ ਸਾਡੀ ਟੀਮ ਨੂੰ ਮਜਬੂਰ ਹੋਣਾ ਪਵੇਗਾ, ਅਤੇ ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ । ਜੇਕਰ ਤੁਹਾਨੂੰ ੲਿਹ video ਪਸੰਦ ਆਵੇ ਤਾਂ ੲਿਸਦੇ Youtube Link ਨੂੰ ਤੁਸੀਂ Facebook ਜਾਂ Whatsapp ਰਾਹੀਂ ਅੱਗੇ Share ਕਰ ਸਕਦੇ ਹੋ …. ਧੰਨਵਾਦ