Home GK QUIZ IN PUNJABI Interesting Gk Quiz in Punjabi

Interesting Gk Quiz in Punjabi

1 – ਮਨੁੱਖ ਦੇ ਸ਼ਰੀਰ ਵਿੱਚ ਸਭ ਤੋਂ ਛੋਟੀ ਹੱਡੀ ਕਿੱਥੇ ਹੁੰਦੀ ਹੈ ?

2 – ਭਾਰਤ ਦੇ ਕਿਹੜੇ ਰਾਜ ਵਿੱਚ ਸਭ ਤੋਂ ਜ਼ਿਆਦਾ ਮੰਦਰ ਹਨ ?

3 – ਸ਼ੱਕਰ ( ਚੀਨੀ ) ਦੀ ਖੋਜ ਕਿਸ ਦੇਸ਼ ਵਿਚ ਹੋਈ ਸੀ ?

4 – ਇਹੋ ਜਿਹੀ ਕਿਹੜੀ ਚੀਜ਼ ਹੈ ਜੋ ਉੱਤੇ ਵੀ ਜਾਂਦੀ ਅਤੇ ਥੱਲੇ ਵੀ ਆਉਂਦੀ ਹੈ, ਅੱਖਾਂ ਦੇ ਸਾਹਮਣੇ ਵੀ ਰਹਿੰਦੀ ਏ ਤੇ ਇਕ ਸਾਮਾਨ ਵੀ ਰਹਿੰਦੀ ਹੈ ?

5 – ਇਹੋ ਜਿਹੀ ਕਿਹੜੀ ਚੀਜ਼ ਹੈ ਜੀਹਦੇ ਸਿਰ ਵੀ ਹੈ, ਪੂਛ ਵੀ ਹੈ, ਪਰ ਸਰੀਰ ਨਹੀਂ ਹੈ ?

ਜੇ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਹਨ ਤਾਂ ਕਮੈਂਟ ਕਰੋ ਜੇ ਨਹੀਂ ਪਤਾ ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਹੇਠਾਂ ਦਿੱਤੀ ਵੀਡੀਓ ਵਿਚ ਦਿੱਤੇ ਗਏ ਹਨ, ਸਹੀ ਜਵਾਬ ਦੇਖਣ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ

Anchor – Kamal Brar

Editor –  Mangal Singh

Media Partner – Info Singh & Kaur

Exit mobile version