6 Majedar Paheliyan | Punjabi Riddles | Gk Questions with Answer

174

1 – ਹੈ ਤਾਂ ਉਹ ਰਾਤ ਦੀ ਰਾਣੀ, ਅੱਖਾਂ ਚੋਂ ਉਹਦੇ ਟਪਕੇ ਪਾਣੀ, ਮੈਨੂੰ ਲੱਗਦਾ ਇਹ ਬੁਝਾਰਤ ਤੁਹਾਡੇ ਤੋਂ ਬੁਝੀ ਨਹੀਂ ਜਾਣੀ ?

2 – ਉਹ ਕਿਹੜੀ ਚੀਜ਼ ਹੈ ਜੋ ਸੁਖਾਂਦੇ ਸਮੇਂ ਖ਼ੁਦ ਗਿੱਲੀ ਹੋ ਜਾਂਦੀ ਹੈ ?

3 – ਉਹ ਕਿਹੜੀ ਚੀਜ਼ ਹੈ ਜਦੋਂ ਮਾਰਕੀਟ ਤੋਂ ਲੈ ਕੇ ਆਉਨੇ ਹਾਂ ਤਾਂ ਕਾਲੀ ਹੁੰਦੀ ਹੈ ਜਦੋਂ ਵਰਤ ਲੈਂਦੇ ਹਾਂ ਤਾਂ ਲਾਲ ਹੁੰਦੀ ਹੈ ਤੇ ਵਰਤਣ ਤੋਂ ਬਾਅਦ ਸਫੇਦ ਹੋ ਜਾਂਦੀ ਹੈ ?

4 – ਇੱਕ ਲੜਕਾ ਤੇ ਇੱਕ ਡਾਕਟਰ ਦੋਨੋਂ ਮਾਰਕੀਟ ਸ਼ਾਪਿੰਗ ਕਰਨ ਜਾਂਦੇ ਹਨ, ਲੜਕਾ ਡਾਕਟਰ ਦਾ ਬੇਟਾ ਹੈ ਪਰ ਡਾਕਟਰ ਉਸ ਲੜਕੇ ਦਾ ਪਿਤਾ ਨਹੀਂ ਹੈ ਤਾਂ ਤੁਸੀਂ ਇਹ ਦੱਸੋ ਕਿ ਡਾਕਟਰ ਲੜਕੇ ਦਾ ਕੀ ਹੈ ?

5 – ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਖਾਣ ਲਈ ਲੈ ਕੇ ਆਉਂਦੇ ਹਾਂ ਪਰ ਉਸ ਨੂੰ ਖਾਂਦੇ ਨਹੀਂ ?

6 – ਉਹ ਕਿਹੜੀ ਚੀਜ਼ ਹੈ ਜਿਸ ਦੇ ਅਸੀਂ ਜਿੰਨੀ ਜ਼ਿਆਦਾ ਨੇੜੇ ਜਾਂਦੇ ਹਾਂ ਉਨ੍ਹਾਂ ਘੱਟ ਦਿਖਾਈ ਦਿੰਦਾ ਹੈ ?

ਜੇ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਹਨ ਤਾਂ ਕਮੈਂਟ ਕਰੋ ਜੇ ਨਹੀਂ ਪਤਾ ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਹੇਠਾਂ ਦਿੱਤੀ ਵੀਡੀਓ ਵਿਚ ਦਿੱਤੇ ਗਏ ਹਨ, ਸਹੀ ਜਵਾਬ ਦੇਖਣ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ

Anchor – Kamal Brar

Editor – Mangal Singh

Media Partner – Info Singh & Kaur