Funny Interesting Gk Quiz | Punjabi Bujartan | Riddles with Answers

96

1 – ਉਸ ਚੀਜ਼ ਦਾ ਨਾਂ ਦੱਸੋ ਜੋ ਕਦੀ ਬੀਮਾਰ ਨਹੀਂ ਹੁੰਦੀ ਫਿਰ ਵੀ ਉਸ ਨੂੰ ਗੋਲੀ ਦਿੱਤੀ ਜਾਂਦੀ ਹੈ ?

2 – ਉਹ ਕਿਹੜੀ ਸਬਜ਼ੀ ਹੈ ਜਿਸ ਦੇ ਨਾਮ ਵਿਚ ਕਿਸੇ ਸ਼ਹਿਰ ਦਾ ਨਾਮ ਆਉਂਦਾ ਹੈ ?

3 – ਉਹ ਕਿਹੜੀ ਆਵਾਜ਼ ਹੈ ਜਿਸ ਨੂੰ ਬਾਕੀ ਸਾਰੇ ਤਾਂ ਸੁਣ ਸਕਦੇ ਹਨ ਪਰ ਅਸੀਂ ਖ਼ੁਦ ਨਹੀਂ ਸੁਣ ਸਕਦੇ ?

4 – ਉਹ ਕਿਹੜੀ ਚੀਜ਼ ਹੈ ਜਿਸਨੂੰ ਬੱਚੇ ਖਾਂਦੇ ਹਨ ਪਰ ਪਸੰਦ ਉਹ ਕਿਸੇ ਨੂੰ ਵੀ ਨਹੀਂ ?

5 – ਮੁਰਗੀ ਆਂਡੇ ਦਿੰਦੀ ਹੈ ਅਤੇ ਮੱਝ ਦੁੱਧ ਦਿੰਦੀ ਹੈ ਉਹ ਕੌਣ ਹੈ ਜੋ ਦੋਵੇਂ ਦਿੰਦਾ ਹੈ ?

6 – ਉਹ ਕਿਹੜੀ ਚੀਜ਼ ਹੈ ਜੋ ਪਾਣੀ ਵਿੱਚ ਵੀ ਗਿੱਲੀ ਨਹੀਂ ਹੁੰਦੀ ?

7 – ਉਹ ਕਿਹੜਾ ਫਲ ਹੈ ਜਿਸਨੂੰ ਕਦੇ ਖ਼ਰੀਦਿਆ ਨਹੀਂ ਜਾ ਸਕਦਾ ?

8 – ਉਹ ਕਿਹੜੀ ਚੀਜ਼ ਹੈ ਜੋ ਇੱਕ ਵਾਰ ਫਟ ਜਾਵੇ ਤਾਂ ਉਹਨੂੰ ਸਿਓਂਤਾ ਨਹੀਂ ਜਾ ਸਕਦਾ ?

ਜੇ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਹਨ ਤਾਂ ਕਮੈਂਟ ਕਰੋ ਜੇ ਨਹੀਂ ਪਤਾ ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਹੇਠਾਂ ਦਿੱਤੀ ਵੀਡੀਓ ਵਿਚ ਦਿੱਤੇ ਗਏ ਹਨ, ਸਹੀ ਜਵਾਬ ਦੇਖਣ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ

Anchor – Kamal Brar

Editor – Mangal Singh

Media Partner – Info Singh & Kaur