Funny Sawal Jawab | Interesting Gk Quiz | Funny Paheliyan

272

1 – ਉਹ ਕੀ ਹੈ ਜੋ ਟੁੱਟਣ ਦੇ ਲਈ ਬਣਿਆ ਹੈ ?

2 – ਉਹ ਜੀਵ ਅਸਲੀ ਨਾ ਹੱਡੀ ਨਾ ਪਸਲੀ ?

3 – ਉਹ ਕੀ ਹੈ ਜੋ ਜਿਸਦਾ ਹੈ ਉਹੀ ਦੇਖ ਸਕਦਾ ਹੈ ਅਤੇ ਇੱਕ ਵਾਰੀ ਦੇਖ ਸਕਦਾ ?

4 – ਭਾਰਤ ਦੀ ਸਭ ਤੋਂ ਵੱਡੀ ਜੇਲ੍ਹ ਕਿਹੜੀ ਹੈ ?

5 – ਉਹ ਕਿਹੜੀ ਚੀਜ਼ ਹੈ ਜੋ ਮੁੰਡਿਆਂ ਵਿਚ ਵੱਧਦੀ ਹੈ ਅਤੇ ਕੁੜੀਆਂ ਵਿੱਚ ਨਹੀਂ ?

6 – ਉਹ ਕਿਹੜੀ ਚੀਜ਼ ਹੈ ਜਿਸਨੂੰ ਅਸੀਂ ਖਾਂਦੇ ਵੀ ਹਾਂ ਅਤੇ ਪੀਂਦੇ ਵੀ ਹਾਂ ?

ਜੇ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਹਨ ਤਾਂ ਕਮੈਂਟ ਕਰੋ ਜੇ ਨਹੀਂ ਪਤਾ ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਹੇਠਾਂ ਦਿੱਤੀ ਵੀਡੀਓ ਵਿਚ ਦਿੱਤੇ ਗਏ ਹਨ, ਸਹੀ ਜਵਾਬ ਦੇਖਣ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ

Anchor – Kamal Brar

Editor –  Mangal Singh

Media partner – Info Singh & Kaur