Majedar Punjabi Paheliyan | Interesting Gk Quiz | Punjabi Bujartan

439
Interesting Gk Quiz

Majedar Punjabi Paheliyan | Interesting Gk Quiz | Punjabi Bujartan

Dosto Aaj Asi Leke Aye Ha interesting Gk Quiz | Punjabi Bujartan .

1 – ਇਕ ਮੀਟ ਸ਼ਾਪ ਦਾ ਮਾਲਿਕ ਜਿਸ ਨੇ 10 ਇੰਚ ਦੇ ਜੁੱਤੇ ਪਾਏ ਹਨ ਅਤੇ ਉਸ ਦੀ ਹਾਈਟ ਹੈ ਪੰਜ ਫੁੱਟ ਦਸ ਇੰਚ ਤਾਂ ਉਹ ਤੱਕੜੀ ਵਿੱਚ ਕੀ ਤੋਲੇਗਾ ?

2 – ਰਾਜੇ ਦੇ ਰਾਜ ਵਿੱਚ ਨਹੀਂ ਮਾਲੀ ਦੇ ਬਾਗ ਵਿੱਚ ਨਹੀਂ ਉਹ ਚੀਜ਼ ਖਾਣੀ ਜਿਹਦੇ ਫੋਲਕ ਨੀ ?

3 – ਕਿਸ ਚੀਜ਼ ਦਾ ਦਿਮਾਗ ਉਸ ਦੇ ਸਰੀਰ ਤੋਂ ਵੱਡਾ ਹੁੰਦਾ ਹੈ ?

4 – ਉਹ ਕਿਹੜਾ ਗੇਟ ਹੈ ਜਿਸ ਵਿਚੋਂ ਅਸੀਂ ਕਦੇ ਨਿਕਲ ਨਹੀਂ ਸਕਦੇ ?

5 – ਮਨੁੱਖ ਦੀਆਂ ਅੱਖਾਂ ਕਿੰਨੇ ਮੈਗਾਪਿਕਸਲ (mega pixel )ਦੀਆਂ ਹੁੰਦੀਆਂ ਹਨ ?

6 – ਮਨੁੱਖ ਦੇ ਸਰੀਰ ਵਿਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ?

7 – ਖੀਰੇ ਨੂੰ ਇੰਗਲਿਸ਼ ਵਿਚ ਕੀ ਕਹਿੰਦੇ ਹਨ ?

8 – ਉਹ ਕਿਹੜਾ ਰੂਮ ਹੈ ਜਿਸ ਦੇ ਨਾਂ ਦਰਵਾਜ਼ਾ ਹੁੰਦਾ ਹੈ ਨਾ ਖਿੜਕੀ ਹੁੰਦੀ ਹੈ ?

ਜੇ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਹਨ ਤਾਂ ਕਮੈਂਟ ਕਰੋ ਜੇ ਨਹੀਂ ਪਤਾ ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਹੇਠਾਂ ਦਿੱਤੀ ਵੀਡੀਓ ਵਿਚ ਦਿੱਤੇ ਗਏ ਹਨ, ਸਹੀ ਜਵਾਬ ਦੇਖਣ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ

 

Anchor – Kamal Brar

Editor –  Mangal Singh

Media partner – Info Singh & Kaur