Punjabi Bujartan | Majedar Paheliyan | Gk Quiz with answer

423

1 – ਇਕ ਨਾਰ ਕਰਤਾਰੋ ਉਹ ਰਾਹੇ ਰਾਹੇ ਜਾਵੇ ਸਿੱਧਿਆ ਨਾਲ ਸਿੱਧੀ ਚੱਲੇ ਪੁਠਿਆਂ ਨੂੰ ਸਮਝਾਵੇ ?

2 – ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਨ ?

3 – ਨਿੱਕੀ ਜਿਹੀ ਹੱਟੀ ਵਿਚ ਬੈਠੀ ਗੁਲਾਬੋ ਜੱਟੀ ?

4 – ਇਹੋ ਜਿਹੀ ਕਿਹੜੀ ਚੀਜ਼ ਹੈ ਜੋ ਪਾਣੀ ਤੋਂ ਬਣੀ ਹੈ ਪਰ ਉਸ ਨੂੰ ਸੂਰਜ ਵੀ ਨਹੀਂ ਸੁਕਾ ਸਕਦਾ ?

ਜੇ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਹਨ ਤਾਂ ਕਮੈਂਟ ਕਰੋ ਜੇ ਨਹੀਂ ਪਤਾ ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਹੇਠਾਂ ਦਿੱਤੀ ਵੀਡੀਓ ਵਿਚ ਦਿੱਤੇ ਗਏ ਹਨ, ਸਹੀ ਜਵਾਬ ਦੇਖਣ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ

Anchor – Kamal Brar

Editor –  Mangal Singh

Media partner – Info Singh & Kaur