ਇਨ੍ਹਾਂ ਸਵਾਲਾਂ ਦੇ ਜਵਾਬ 90 % ਲੋਕ ਗ਼ਲਤ ਹੀ ਦਿੰਦੇ ਹਨ

566

1 – ਇਕ ਟੇਬਲ ਤੇ ਦੋ ਸੇਬ ਪਲੇਟ ਵਿੱਚ ਖਾਣ ਵਾਲੇ ਤਿੰਨ ਜਣੇ ਹਨ, ਸੇਬ ਨੂੰ ਆਪਸ ਵਿੱਚ ਕਿਵੇਂ ਵੰਡੀਏ ਕਿ ਤਿੰਨਾਂ ਨੂੰ ਬਰਾਬਰ ਬਰਾਬਰ ਆ ਜਾਣ ਪਰ ਸੇਬ ਨੂੰ ਕੱਟਣਾ ਨਹੀਂ ਹੈ ?

2 – ਉਸ ਚੀਜ਼ ਦਾ ਨਾਂ ਦੱਸੋ ਜਿਸ ਨੂੰ ਕੁੱਟਣ ਵਿਚ ਲੋਕਾਂ ਨੂੰ ਬਹੁਤ ਮਜ਼ਾ ਆਉਂਦਾ ਹੈ ?

3 – ਉਹ ਕਿਹੜਾ ਰਸ ਹੈ ਜਿਸਨੂੰ ਕੋਈ ਪੀ ਨਹੀਂ ਸਕਦਾ ?

4 – ਉਹ ਕਿਹੜੀ ਚੀਜ਼ ਹੈ ਜੋ ਖਾਣ ਤੋਂ ਪਹਿਲਾਂ ਦਿਖਾਈ ਨਹੀਂ ਦਿੰਦੀ ?

5 – ਉਹ ਕੀ ਹੈ ਜਿਸ ਨੂੰ ਅਸੀਂ ਕੱਟਦੇ ਹਾਂ ਪਰ ਕਦੇ ਉਸ ਦੇ ਟੁਕੜੇ ਨਹੀਂ ਹੁੰਦੇ ਹਨ ?

6 -ਇੱਕ ਕਿਲ੍ਹੇ ਵਿੱਚ ਨੌਂ ਦਸ ਪਰੀਆਂ ਆਪਸ ਵਿੱਚ ਸਿਰ ਜੋੜ ਕੇ ਖੜ੍ਹੀਆਂ ?

ਜੇ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਹਨ ਤਾਂ ਕਮੈਂਟ ਕਰੋ ਜੇ ਨਹੀਂ ਪਤਾ ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਹੇਠਾਂ ਦਿੱਤੀ ਵੀਡੀਓ ਵਿਚ ਦਿੱਤੇ ਗਏ ਹਨ, ਸਹੀ ਜਵਾਬ ਦੇਖਣ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੀ

Anchor – Kamal Brar

Editor –  Mangal Singh

Media partner – Info Singh & Kaur